"ਜਾਨਦਾਰ ਮੂਰਤਾਂ"
ਮਨੁੱਖ ਤੇ ਮੂਰਤ ਚ ਫ਼ਰਕ ਹੁੰਦਾ
ਬੋਲ ਸਕਦਾ ਮਨੁੱਖ
ਫਿਰ ਭੀ ਕਈ ਦਫਾ ਨਹੀਂ ਬੋਲਦਾ
ਤੁਰੀ ਫਿਰਦੀ ਲਾਸ਼ ਦੀ ਤਰ੍ਹਾਂ
ਜਾਨਦਾਰ ਹੁੰਦੇ ਹੋੲੇ ਵੀ
ਬੇਜ਼ਾਨ ਦੀ ਤਰਾਂ ਵਿੱਚਰਦਾ
ਮੂਰਤਾਂ ਬੋਲਦੀਆਂ ਨਹੀਂ ਭਾਂਵੇ
ਪਰ ਕੁਝ ਕਹਿੰਦੀਅਾਂ ਜਰੂਰ ਨੇ
ਬੇਜ਼ਾਨ ਹੋ ਕੇ ਵੀ
ਮੂਰਤਾਂ ਸੱਚ ਉਗਲਦੀਅਾਂ ਬੇਖੌਫ
ਦਿਸ ਜਾਂਦਾ ਜਰੂਰ ਵਿਚਾਰ
ਉਹਨਾਂ ਦੁਆਰਾ ਚਿੱਤਰਦਾ
ਹਿੰਮਤ ਕਰਦੀਆਂ ਮੂਰਤਾਂ
ਸੱਚ ਨੂੰ ਦਰਸਾਉਣ ਦੀ ਪਰ
ਜਾਨਦਾਰ ਮੂਰਤਾਂ ਠੀਕ ਨੂੰ ਠੀਕ
ਗਲਤ ਨੂੰ ਗਲਤ ਕਹਿਣ ਤੋਂ
ਕਤਰਾਂਉਦੀਆਂ ਕਿੳੁਂ ਨੇ
ਜਾਨਦਾਰ ਕਿਸ ਨੂੰ ਮੰਨੇ" ਹੈਪੀ"
ਹੈਪੀ ਕੌਲਗੜ੍ਹ
(Jasvir S Grewal)
Thanks Dear Kulwant
ReplyDeleteThanks Dear Kulwant
ReplyDeleteYour welcome veer ji
Delete